Quantcast
Channel: India – PUNJAB POST | Punjabi Newspaper in Canada, Punjab
Browsing all 78 articles
Browse latest View live

ਅੱਤਵਾਦ ਦਾ ਸਤਾਇਆ ਹੈ ਭਾਰਤ : ਟਰੰਪ

ਰਿਆਦ, 22 ਮਈ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਨੇ ਅੱਤਵਾਦ ਕਾਰਨ ਕਾਫੀ ਕੁੱਝ ਬਰਦਾਸ਼ਤ ਕੀਤਾ ਹੈ। ਟਰੰਪ ਨੇ ਭਾਰਤ ਨੂੰ ਅੱਤਵਾਦ ਤੋਂ ਪੀੜਤ ਦੱਸਿਆ। ਸਾਊਦੀ ਅਰਬ ‘ਚ ਆਯੋਜਿਤ ਅਰਬ-ਇਸਲਾਮਿਕ ਯੂ.ਐਸ. ਸੰਮੇਲਨ ‘ਚ...

View Article



ਭਾਰਤ ਤੇ ਜਰਮਨੀ ਵੱਲੋਂ ਅਤਿਵਾਦ ਨਾਲ ਤਕੜੇ ਹੋ ਕੇ ਨਜਿੱਠਣ ਦਾ ਤਹੱਈਆ

ਬਰਲਿਨ, 30 ਮਈ (ਏਜੰਸੀ) : ਭਾਰਤ ਤੇ ਜਰਮਨੀ ਨੇ ਅਤਿਵਾਦ ਨੂੰ ਹੱਲਾਸ਼ੇਰੀ, ਹਮਾਇਤ ਤੇ ਵਿੱਤੀ ਇਮਦਾਦ ਦੇਣ ਵਾਲਿਆਂ ਖ਼ਿਲਾਫ਼ ‘ਤਕੜੇ ਹੋ ਕੇ ਸਿੱਝਣ’ ਦਾ ਤਹੱਈਆ ਕੀਤਾ ਹੈ। ਦੋਵਾਂ ਮੁਲਕਾਂ ਨੇ ਸਾਇਬਰ ਪਾਲਿਸੀ, ਹੁਨਰ ਵਿਕਾਸ, ਡਿਜੀਟਲਾਈਜ਼ੇਸ਼ਨ, ਰੇਲਵੇ...

View Article

ਪਿਤਾ ਨੇ ਮੰਗੀ ਸੀ ਸੁਸ਼ਮਾ ਤੋਂ ਮਦਦ, ਪਾਕਿ ਦੇ ਹਾਰਟ ਪੇਸ਼ੈਂਟ ਬੱਚੇ ਨੂੰ ਦਿੱਤਾ ਵੀਜ਼ਾ

ਨਵੀਂ ਦਿੱਲੀ, 2 ਜੂਨ (ਏਜੰਸੀ) : ਦੋਵਾਂ ਦੇਸ਼ਾਂ ਦੇ ਵਿਚਕਾਰ ਜਾਰੀ ਭਾਰੀ ਤਣਾਅ ਦੇ ਬਾਵਜੂਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਉਸ ਬੱਚੇ ਦੇ ਪਰਿਵਾਰ ਲਈ ਮੈਡੀਕਲ ਵੀਜ਼ਾ ਜਾਰੀ ਕਰ ਦਿੱਤਾ, ਜੋ ਹਾਰਟ ਦਾ ਪੇਸ਼ੈਂਟ ਹੈ। ਬੱਚੇ ਦੀ ਉਮਰ ਸਿਰਫ਼ ਢਾਈ ਮਹੀਨੇ ਹੈ।...

View Article

ਮੋਦੀ ਤੇ ਮੈਕਰੌਨ ਵੱਲੋਂ ਅਤਿਵਾਦ ਖ਼ਿਲਾਫ਼ ਡਟਣ ਦਾ ਅਹਿਦ

ਪੈਰਿਸ, 3 ਜੂਨ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਫਰਾਂਸ ਦੇ ਨਵੇਂ ਚੁਣੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨਾਲ ਮੁਲਾਕਾਤ ਦੌਰਾਨ ਦੋਵਾਂ ਮੁਲਕਾਂ ਨੇ ਅਤਿਵਾਦੀਆਂ ਤੇ ਵੱਖਵਾਦੀਆਂ ਖ਼ਿਲਾਫ਼ ਸਹਿਯੋਗ ਵਧਾਉਣ ਦਾ ਅਹਿਦ ਲਿਆ। ਅੱਜ ਇੱਥੇ...

View Article

ਮੌਜੂਦਾ ਵਿੱਤੀ ਵਰ੍ਹੇ ਵਿਚ ਸਰਪਲੱਸ ਬਿਜਲੀ ਵਾਲਾ ਮੁਲਕ ਬਣ ਸਕਦੈ ਭਾਰਤ

ਨਵੀਂ ਦਿੱਲੀ, 11 ਜੂਨ (ਏਜੰਸੀ) : ਭਾਰਤ ਮੌਜੂਦਾ ਵਿੱਤੀ ਵਰ੍ਹੇ ਵਿਚ ਸਰਪਲੱਸ ਬਿਜਲੀ ਵਾਲਾ ਮੁਲਕ ਬਣ ਸਕਦਾ ਹੈ। ਅਪ੍ਰੈਲ ਵਿਚ ਬਿਜਲੀ ਦੀ ਕਿੱਲਤ ਅਤੇ ਬੇਹੱਦ ਜ਼ਰੂਰਤ ਸਮੇਂ ਬਿਜਲੀ ਦੀ ਕਮੀ ਇਕ ਫ਼ੀ ਸਦੀ ਤੋਂ ਵੀ ਘੱਟ ਦਰਜ ਕੀਤੀ ਗਈ। ਕਈ ਰਾਜਾਂ ਵਿਚ...

View Article


ਅਮਰੀਕਾ ਨੇ ਭਾਰਤ ਲਈ 22 ਮਨੁੱਖ ਰਹਿਤ ਡਰੋਨ ਸੌਦੇ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, 23 ਜੂਨ (ਏਜੰਸੀ) : ਪ੍ਰਧਾਨ ਮੰਤਰੀ ਮੋਦੀ ਦੀ ਵਾਸ਼ਿੰਗਟਨ ਯਾਤਰਾ ਅਤੇ ਮੌਜੂਦਾ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਤੋਂ ਠੀਕ ਪਹਿਲਾਂ ਅਮਰੀਕਾ ਨੇ ਭਾਰਤ ਨੂੰ 22 ਮਨੁੱਖ ਰਹਿਤ ਡਰੋਨ ਦੀ ਵਿਕਰੀ ਲਈ ਮਨਜ਼ੂਰੀ ਦੇ...

View Article

ਸਰਜੀਕਲ ਸਟਰਾਈਕ ‘ਤੇ ਦੁਨੀਆ ‘ਚ ਕਿਸੇ ਨੇ ਸਵਾਲ ਨਹੀਂ ਚੁੱਕਿਆ : ਮੋਦੀ

ਵਾਸ਼ਿੰਗਟਨ, 26 ਜੂਨ (ਏਜੰਸੀ) : ਅਮਰੀਕੀ ਦੌਰੇ ਦੇ ਪਹਿਲੇ ਦਿਨ ਮੋਦੀ ਨੇ ਐਤਵਾਰ ਨੂੰ ਵਰਜੀਨੀਆ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪ ਨੇ ਮੇਰੇ ਲਈ ਐਨੇ ਵੱਡੇ ਪ੍ਰੋਗਰਾਮ ਕੀਤੇ ਕਿ ਦੁਨੀਆ...

View Article

ਦੁਨੀਆ ਦੇ ਸਭ ਤੋਂ ਜ਼ਿਆਦਾ ਆਲਸੀ ਦੇਸ਼ਾਂ ‘ਚ ਸ਼ਾਮਲ ਹੈ ਭਾਰਤ : ਸਰਵੇ

ਨਵੀਂ ਦਿੱਲੀ, 14 ਜੁਲਾਈ (ਏਜੰਸੀ) : ਅਪਣੇ ਦੇਸ਼ ਵਿਚ ਜੇਕਰ ਕਿਸੇ ਨੂੰ ਚਲਣ ਅਤੇ ਡਰਾਈਵ ਕਰਨ ਵਿਚੋਂ ਕਿਸੇ ਇੱਕ ਵਿਕਲਪ ਨੂੰ ਚੁਣਨ ਲਈ ਕਿਹਾ ਜਾਵੇ ਤਾਂ ਜ਼ਿਆਦਾਤਰ ਲੋਕ ਕਾਰ ਨੂੰ ਹੀ ਚੁਣਨਗੇ, ਦੂਰੀ ਚਾਹੇ ਕਿੰਨੇ ਵੀ ਹੋਵੇ। ਕੁਲ 46 ਦੇਸ਼ਾਂ ‘ਤੇ ਕੀਤੇ...

View Article


ਸਿੰਧੂ ਸਮਝੌਤੇ ਤਹਿਤ ਭਾਰਤ ਨੂੰ ਪਾਵਰ ਪ੍ਰੋਜੈਕਟ ਬਣਾਉਣ ਦੀ ਇਜਾਜ਼ਤ : ਵਿਸ਼ਵ ਬੈਂਕ

ਨਵੀਂ ਦਿੱਲੀ, 2 ਅਗਸਤ (ਏਜੰਸੀ) : ਸਿੰਧੂ ਜਲ ਸਮਝੌਤੇ ‘ਤੇ ਭਾਰਤ ਅਤੇ ਪਾਕਿਸਤਾਨ ਦੀ ਵਿਚੋਲਗੀ ਕਰ ਰਹੇ ਵਿਸ਼ਵ ਬੈਂਕ ਨੇ ਕਿਹਾ ਕਿ ਭਾਰਤ ਨੂੰ ਸੰਧੀ ਤਹਿਤ ਪੱਛਮੀ ਨਦੀਆਂ ‘ਤੇ ਪਣਬਿਜਲੀ ਯੋਜਨਾ ਬਣਾਉਣ ਦੀ ਇਜਾਜ਼ਤ ਹੈ। ਭਾਰਤ ਦੀਆਂ ਦੋ ਯੋਜਨਾਵਾਂ ਦੇ...

View Article


ਜਾਪਾਨ ਵਲੋਂ ਭਾਰਤ ਦਾ ਸਾਥ ਦੇਣ ਦੇ ਵਾਅਦੇ ਤੇ ਚੀਨ ਭੜਕਿਆ

ਨਵੀਂ ਦਿੱਲੀ, 18 ਅਗੱਸਤ (ਏਜੰਸੀ) : ਡੋਕਲਾਮ ਵਿਵਾਦ ਸਬੰਧੀ ਜਾਪਾਨ ਦੁਆਰਾ ਬਿਆਨ ਦੇਣ ਤੋਂ ਬਾਅਦ ਚੀਨ ਘਬਰਾ ਗਿਆ ਹੈ। ਚੀਨ ਨੇ ਜਾਪਾਨ ਨੂੰ ਸਾਫ਼ ਕਿਹਾ ਹੈ ਕਿ ਉਹ ਇਸ ਮਾਮਲੇ ‘ਚ ਬਿਨਾਂ ਸੋਚੇ ਸਮਝੇ ਬਿਆਨ ਨਾ ਦੇਵੇ। ਚੀਨ ਨੇ ਜਾਪਾਨ ਨੂੰ ਕਿਹਾ ਕਿ ਜੇ...

View Article

ਜਾਪਾਨ ਦੇ ਪ੍ਰਧਾਨ ਮੰਤਰੀ ਦਾ ਜ਼ੋਰਦਾਰ ਸਵਾਗਤ

ਅਹਿਮਦਾਬਾਦ, 13 ਸਤੰਬਰ (ਏਜੰਸੀ) : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅੱਜ ਅਪਣੀ ਦੋ ਦਿਨਾਂ ਦੀ ਯਾਤਰਾ ‘ਤੇ ਭਾਰਤ ਪਹੁੰਚੇ ਜਿਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਉਹ ਕਲ ਅਹਿਮਦਾਬਾਦ ਅਤੇ ਮੁੰਬਈ ਵਿਚਕਾਰ ਪਹਿਲੀ ਬੁਲੇਟ ਟਰੇਨ ਪ੍ਰਾਜੈਕਟ...

View Article

ਸੰਯੁਕਤ ਰਾਸ਼ਟਰ ’ਚ ਬੋਲਿਆ ਪਾਕਿ, “ਭਾਰਤ ਹੈ ਅੱਤਵਾਦ ਦੀ ਮਾਂ”

ਸੰਯੁਕਤ ਰਾਸ਼ਟਰ, 24 ਸਤੰਬਰ (ਏਜੰਸੀ) : ਪਾਕਿਸਤਾਨ ਨੇ ਕਿਹਾ ਹੈ ਕਿ ਕੌਮਾਂਤਰੀ ਭਾਈਚਾਰਾ ਭਾਰਤ ਨੂੰ ਸਮਝਾਏ ਕਿ ਉਹ ਆਪਣੀਆਂ ਉਕਸਾਉਣ ਵਾਲੀਆਂ ਤੇ ਹਮਲਾਵਰ ਕਾਰਵਾਈਆਂ ਨੂੰ ਰੋਕੇ। ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਨੇ ਭਾਰਤ...

View Article

ਉਮੀਦ ਹੈ ਇੱਕ ਦਿਨ ਵਤਨ ਵਾਪਸ ਪਰਤਾਂਗਾ : ਸੁੰਦਰ ਪਿਚਾਈ

ਕੈਲੇਫੋਰਨੀਆ, 11 ਅਕਤੂਬਰ (ਏਜੰਸੀ) : ਭਾਰਤੀ ਮੂਲ ਦੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਕਿ ਕਿਸੇ ਵੀ ਇਨਸਾਨ ਦੀ ਕਾਮਯਾਬੀ ਦੇ ਨਾਲ ਨਾਲ ਉਸ ਦੀਆਂ ਜ਼ਿੰਮੇਵਾਰੀਆਂ ਵੀ ਵਧਦੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਜਿੰਨੇ ਵੱਡੇ ਉਚ ਅਹੁਦੇ ‘ਤੇ ਹਨ,...

View Article


ਭਾਰਤ ਨਾਲ ਜਾਧਵ ਦਾ ਮੁੱਦਾ ਨਹੀਂ ਵਿਚਾਰਿਆ : ਪਾਕਿ

ਇਸਲਾਮਾਬਾਦ, 21 ਅਕਤੂਬਰ (ਏਜੰਸੀ) :ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਅੱਜ ਇਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨੀ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨੇ 17 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਤਾਂ ਕੀਤੀ ਪਰ...

View Article

ਕੁਲਭੂਸ਼ਣ ਜਾਧਵ ਨੂੰ ਪਤਨੀ ਨਾਲ ਮਿਲਣ ਦੀ ਮਿਲੀ ਆਗਿਆ

ਇਸਲਾਮਾਬਾਦ, 11 ਨਵੰਬਰ (ਏਜੰਸੀ) : ਕੁਲਭੂਸ਼ਣ ਜਾਧਵ ਮਾਮਲੇ ਵਿਚ ਨਰਮੀ ਵਰਤਦੇ ਹੋਏ ਪਾਕਿਸਤਾਨ ਨੇ ਕਿਹਾ ਕਿ ਉਹ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੂੰ ਅਪਣੀ ਪਤਨੀ ਨਾਲ ਮਿਲਣ ਦੀ ਆਗਿਆ ਦੇਵੇਗਾ। ਦਰਅਸਲ, ਕੁਝ ਮਹੀਨੇ...

View Article


ਭਾਰਤ ਨੇ ਕਸ਼ਮੀਰ ਦੇ ਲੋਕਾਂ ਨਾਲ ਧੋਖਾ ਕੀਤਾ : ਫ਼ਾਰੂਕ

ਸ੍ਰੀਨਗਰ, 11 ਨਵੰਬਰ (ਏਜੰਸੀ) : ਜੰਮੂ-ਕਸ਼ਮੀਰ ਦੀ ਮੁੱਖ ਵਿਰੋਧੀ ਪਾਰਟੀ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਸੂਬੇ ਨੇ ਭਾਰਤ ‘ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ ਪਰ ਦੇਸ਼ ਨੇ ਕਸ਼ਮੀਰ ਦੇ ਲੋਕਾਂ ਨਾਲ ਧੋਖਾ ਕੀਤਾ ਅਤੇ...

View Article

ਪਾਕਿਸਤਾਨ ‘ਤੇ ਭਾਰਤ ਨਾਲ ਗੱਲਬਾਤ ਦਾ ਦਬਾਅ ਬਣਾ ਰਿਹਾ ਅਮਰੀਕਾ : ਰਿਪੋਰਟ

ਇਸਲਾਮਾਬਾਦ, 14 ਨਵੰਬਰ (ਏਜੰਸੀ) : ਪਾਕਿਸਤਾਨ ਤੋਂ ਭਾਰਤ ਵਿਚ ਹਮੇਸ਼ਾ ਹੁੰਦੀ ਘੁਸਪੈਠ ਅਤੇ ਕਸ਼ਮੀਰ ਵਿਚ ਹਿੰਸਾ ਭੜਕਾਉਣ ਦੀ ਨਾਪਾਕ ਕੋਸ਼ਿਸ਼ਾਂ ਦੇ ਵਿਚ ਅਮਰੀਕਾ ਦੋਵੇਂ ਗੁਆਂਢੀ ਦੇਸ਼ਾਂ ਦੇ ਵਿਚ ਤਣਾਅ ਘੱਟ ਕਰਨਾ ਚਾਹੁੰਦਾ ਹੈ। ਉਹ ਗੁੱਪਚੁੱਪ ਢੰਗ ਨਾਲ...

View Article


ਕੌਮਾਂਤਰੀ ਅਦਾਲਤ ‘ਚ ਮੁੜ ਜੱਜ ਚੁਣੇ ਗਏ ਦਲਵੀਰ ਸਿੰਘ ਭੰਡਾਰੀ

ਸੰਯੁਕਤ ਰਾਸ਼ਟਰ, 21 ਨਵੰਬਰ (ਏਜੰਸੀ) : ਨੀਦਰਲੈਂਡ ਦੇ ਹੇਗ ਵਿਚ ਮੌਜੂਦ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਵਿਚ ਭਾਰਤ ਦੇ ਦਲਵੀਰ ਸਿੰਘ ਭੰਡਾਰੀ ਨੂੰ ਮੁੜ ਜੱਜ ਦੇ ਤੌਰ ‘ਤੇ ਚੁਣ ਲਿਆ ਗਿਆ ਹੈ। ਜਸਟਿਸ ਦਲਵੀਰ ਭੰਡਾਰੀ ਨੂੰ ਜਨਰਲ ਅਸੈਂਬਲੀ ਵਿਚ 183 ਵੋਟ...

View Article

ਭਾਰਤ-ਰੂਸ ਨੇ ਅੱਤਵਾਦ ਰੋਕੂ ਸਮਝੌਤੇ ‘ਤੇ ਕੀਤੇ ਦਸਤਖਤ

ਮਾਸਕੋ, 28 ਨਵੰਬਰ (ਏਜੰਸੀ) : ਭਾਰਤ ਤੇ ਰੂਸ ਨੇ ਅੱਤਵਾਦ ਨਾਲ ਲੜਨ ਵਿਚ ਇਕ-ਦੂਸਰੇ ਦੀ ਮਦਦ ਕਰਨ ‘ਤੇ ਅੱਜ ਭਾਵ ਮੰਗਲਵਾਰ ਨੂੰ ਸਹਿਮਤੀ ਜਤਾਈ ਅਤੇ ਦੋਵੇਂ ਰਣਨੀਤਕ ਭਾਈਵਾਲਾਂ ਨੇ ਇਕ ਅਹਿਮ ਸਮਝੌਤੇ ‘ਤੇ ਦਸਤਖਤ ਕੀਤੇ। ਦੋਵਾਂ ਦੇਸ਼ਾਂ ਨੇ ਇਸ ਗੱਲ ‘ਤੇ...

View Article

ਚਾਬਹਾਰ ਬੰਦਰਗਾਹ ਦੇ ਵਿਸਥਾਰ ਨਾਲ ਭਾਰਤ ਨੂੰ ਮੱਧ ਏਸ਼ੀਆ ਤੇ ਯੂਰਪ ਲਈ ਮਿਲਿਆ ਨਵਾਂ ਰਾਹ

ਤੇਹਰਾਨ, 3 ਦਸੰਬਰ (ਏਜੰਸੀ) : ਈਰਾਨ, ਅਫ਼ਗਾਨਿਸਤਾਨ ਸਮੇਤ ਪੂਰੇ ਮੱਧ ਏਸ਼ੀਆ, ਰੂਸ ਅਤੇ ਯੂਰਪ ਨਾਲ ਕਾਰੋਬਾਰ ਕਰਨ ਲਈ ਭਾਰਤ ਨੂੰ ਨਵਾਂ ਰਾਹ ਮਿਲ ਗਿਆ ਹੈ। ਹੁਣ ਤੱਕ ਪਾਕਿਸਾਤਨ ਇਸ ਦੇ ਲਈ ਰਾਹ ਨਹੀਂ ਦੇ ਰਿਹਾ ਸੀ। ਈਰਾਨ ਦੇ ਰਾਸ਼ਟਪਰਤੀ ਹਸਨ ਰੁਹਾਨੀ...

View Article
Browsing all 78 articles
Browse latest View live




Latest Images